ਜ਼ਿਲ੍ਹੇ ਲਈ ਮਾਨ ਵਾਲੀ ਗੱਲ:- ਰਮਨ ਬਹਿਲ ਸਦਕਾ ਪਹਿਲੀ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਸਰਕਾਰੀ ਹਸਪਤਾਲਾਂ ਨੂੰ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਪ੍ਰੋਗਰਾਮ ਦੀ ਮਿਲੀ ਮਾਨਤਾ

ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਅਤੇ ਸੀਐਚਸੀ ਕਲਾਨੌਰ ਨੂੰ ਮਿਲੇ ਸਰਟੀਫਿਕੇਟ ਪੰਜਾਬ ਵਿੱਚ ਸਿਰਫ਼ ਚਾਰ ਹਸਪਤਾਲਾਂ ਨੂੰ ਹੀ ਮਿਲੇ ਹਨ ਪ੍ਰਮਾਣ ਪੱਤਰ ਗੁਰਦਾਸਪੁਰ, 3 ਅਪ੍ਰੈਲ 2023 (ਮੰਨਣ ਸੈਣੀ)। ਰਮਨ ਬਹਿਲ, ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਅਤੇ ਭਰਪੂਰ ਯੋਗਦਾਨ ਸਦਕਾ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਸਰਕਾਰੀ ਹਸਪਤਾਲ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਪ੍ਰੋਗਰਾਮ (ਐਨ.ਕਿਊ.ਏ.ਐਸ.) ਵਿੱਚ ਸ਼ਾਮਲ … Continue reading ਜ਼ਿਲ੍ਹੇ ਲਈ ਮਾਨ ਵਾਲੀ ਗੱਲ:- ਰਮਨ ਬਹਿਲ ਸਦਕਾ ਪਹਿਲੀ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਸਰਕਾਰੀ ਹਸਪਤਾਲਾਂ ਨੂੰ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਪ੍ਰੋਗਰਾਮ ਦੀ ਮਿਲੀ ਮਾਨਤਾ